ਕੇਰਲ ਤੇ ਬੰਗਾਲ ‘ਚ NIA ਦੀ ਰੇਡ, ਅਲ ਕਾਇਦਾ ਨਾਲ ਜੁੜੇ 9 ਅੱਤਵਾਦੀ ਗ੍ਰਿਫ਼ਤਾਰ

NIA arrests 9 Al-Qaeda terrorists: ਨਵੀਂ ਦਿੱਲੀ: ਰਾਸ਼ਟਰੀ ਜਾਂਚ ਏਜੰਸੀ (NIA) ਨੇ ਸ਼ਨੀਵਾਰ ਸਵੇਰੇ ਛਾਪੇਮਾਰੀ ਦੀ ਇੱਕ ਵੱਡੀ ਕਾਰਵਾਈ ਕੀਤੀ। NIA ਨੇ ਪੱਛਮੀ ਬੰਗਾਲ ਦੇ ਮੁਰਸ਼ੀਦਾਬਾਦ ਅਤੇ ਕੇਰਲ ਦੇ ਏਰਨਾਕੁਲਮ ਦ