Coronavirus: ਭਾਰਤ ‘ਚ ਕੋਰੋਨਾ ਕੇਸ 53 ਲੱਖ ਦੇ ਪਾਰ, 24 ਘੰਟਿਆਂ ਦੌਰਾਨ ਮਿਲੇ 93337 ਨਵੇਂ ਮਾਮਲੇ

India coronavirus tally crosses: ਨਵੀਂ ਦਿੱਲੀ: ਭਾਰਤ ਸਮੇਤ 180 ਤੋਂ ਵੱਧ ਦੇਸ਼ਾਂ ਵਿੱਚ ਕੋਰੋਨਾ ਵਾਇਰਸ ਦਾ ਖੌਫ ਦੇਖਣ ਨੂੰ ਮਿਲ ਰਿਹਾ ਹੈ। ਹੁਣ ਤੱਕ 3.04 ਕਰੋੜ ਤੋਂ ਵੱਧ ਲੋਕ ਇਸ ਲਾਗ ਦਾ ਸ਼ਿਕਾਰ ਹੋ ਚੁੱਕੇ ਹਨ। ਇ