ਸਾਬਕਾ PM ਮਨਮੋਹਨ ਸਿੰਘ, ਚਿਦੰਬਰਮ ਸਣੇ ਦਰਜਨ ਸੰਸਦ ਮੈਂਬਰ ਮਾਨਸੂਨ ਸੈਸ਼ਨ ‘ਚ ਨਹੀਂ ਲੈਣਗੇ ਹਿੱਸਾ, ਮੈਡੀਕਲ ਗ੍ਰਾਊਂਡ ‘ਤੇ ਲਈ ਛੁੱਟੀ
Manmohan Singh 13 Other MPs: ਕੋਰੋਨਾ ਵਾਇਰਸ ਸੰਕਟ ਵਿੱਚ ਸੰਸਦ ਦਾ ਸੈਸ਼ਨ ਸ਼ੁਰੂ ਹੋ ਗਿਆ ਹੈ। ਮਾਨਸੂਨ ਸੈਸ਼ਨ ਦੌਰਾਨ ਸੰਸਦ ਮੈਂਬਰਾਂ ਨੂੰ ਕਈ ਨਿਯਮਾਂ ਦੀ ਪਾਲਣਾ ਕਰਦਿਆਂ ਹੋਇਆਂ ਸਦਨ ਵਿੱਚ ਆਉਣਾ ਹੈ। ਇ