70 ਸਾਲਾਂ ਦੇ ਹੋਏ ਨਰਿੰਦਰ ਮੋਦੀ, PM ਦੇ ਰੂਪ ‘ਚ ਇਹ ਰਹੀਆਂ ਪੰਜ ਵੱਡਿਆਂ ਉਪਲੱਬਧੀਆਂ
PM Modi turns 70: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜ਼ਿੰਦਗੀ ਦੇ 70 ਸਾਲਾਂ ਦਾ ਸਫਰ ਪੂਰਾ ਕਰ ਲਿਆ ਹੈ। ਦੇਸ਼ ਦੀ ਸੱਤਾ ਸੰਭਾਲਣ ਤੋਂ ਬਾਅਦ ਨਰਿੰਦਰ ਮੋਦੀ ਨੇ ਬਹੁਤ ਸਾਰੇ ਇਤਿਹਾਸਕ ਕਦਮ ਚੁੱਕੇ ਹ