ਜਯਾ ਬੱਚਨ ਤੇ ਕੰਗਨਾ ਵਿਚਕਾਰ ਛਿੜੀ ਬਿਆਨਾਂ ਦੀ ਜੰਗ ਹੋਈ ਤੇਜ਼

war of words: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਬੁੱਧਵਾਰ ਨੂੰ ਨਸ਼ਿਆਂ ਦੇ ਕੁਨੈਕਸ਼ਨ ਮਾਮਲੇ ‘ਤੇ ਸੰਸਦ ਮੈਂਬਰ ਜਯਾ ਬੱਚਨ ਦੇ ਬਿਆਨ ਦਾ ਜਵਾਬ ਦਿੰਦਿਆਂ ਇਕ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਹੈ।