khana 27 years old corona positive: ਖੰਨਾ ਵਿਚ ਇੱਕ ਹੋਰ 27 ਸਾਲਾਂ ਦੀ ਔਰਤ ਕੋਰੋਨਾ ਪਾਜ਼ਿਟਿਵ ਆਉਣ ਨਾਲ ਸਿਵਲ ਹਸਪਤਾਲ ਵਿਚ ਦਾਖ਼ਲ ਕੋਰੋਨਾ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ8 ਹੋ ਗਈ ਹੈ।ਜਦੋ ਕਿ ਕੁਝ ਮਰੀਜ਼ ਨਿੱਜੀ ਹਸਪਤਾਲ ਵਿਚ ਵੀ ਦਾਖਲ ਹਨ। ਐਸ.ਐਮ.ਓ. ਅਨੁਸਾਰ ਅੱਜ ਕੋਰੋਨਾ ਪਾਜ਼ਿਟਿਵ ਔਰਤ ਦਿੱਲੀ ਤੋਂ ਆਈ ਹੈ,ਤੇ ਉਹ ਯੂਕੋ ਬੈਂਕ ਦੀ ਖੰਨਾਂ ਨੇੜਲੇ ਕਿਸੇ ਪਿੰਡ ਦੀ ਬਰਾਂਚ ਵਿਚ ਕੰਮ ਕਰਦੀ ਹੈ।ਕੁਝ ਦਿਨ ਪਹਿਲਾਂ ਉਸਦੇ ਦਿੱਲੀ ਰਹਿੰਦੇ ਭਰਾ ਦੇ ਕੋਰੋਨਾ ਪਾਜ਼ਿਟਿਵ ਆਉਣ ਤੋਂ ਬਾਅਦ ਉਸਨੂੰ ਕੋਰਨਟੀਨ ਕੀਤਾ ਗਿਆ ਸੀ ਤੇ ਟੈਸਟ ਵੀ ਲਿਆ ਗਿਆ ਸੀ। ਜਿਸਦੀ ਰਿਪੋਰਟ ਅੱਜ ਪਾਜ਼ਿਟਿਵ ਆ ਗਈ।
ਖੰਨਾ ‘ਚ 27 ਸਾਲਾਂ ਔਰਤ ਦੀ ਰਿਪੋਰਟ ਕੋਰੋਨਾ ਪਾਜ਼ਿਟਿਵ
Jun 06, 2020 11:34 pm

ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .